[Intro: Guru Randhawa]
Hey
Oo-oh-oh-oh
Oo-oh-oh-oh
Oo-oh-oh-oh
[Verse 1: Guru Randhawa]
ਨੀ ਕਰਦੀ ਆ vibe ਨੀ kill ਸਾਨੂੰ ਤੇਰੀ
ਤੂੰ ਖਾਵੇਂ ਕਿਉਂ ਤਰਸ ਨਾ ਮੇਰੇ ਤੇ
ਓ ਲੁਟੀ ਫਿਰੇਂ town ਤੂੰ ਬਿਲੋ ਨੀ ਸਾਰਾ
ਨਾ ਨਿਕਲਿਆ ਕਰ ਕੱਲੀ ਗੇੜੇ ਤੇ
ਕਰਦੀ ਆ vibe ਨੀ kill ਸਾਨੂੰ ਤੇਰੀ
ਤੂੰ ਖਾਵੇਂ ਕਿਉਂ ਤਰਸ ਨਾ ਮੇਰੇ ਤੇ
ਓ ਲੁਟੀ ਫਿਰੇਂ town ਤੂੰ ਬਿਲੋ ਨੀ ਸਾਰਾ
ਨਾ ਨਿਕਲਿਆ ਕਰ ਕੱਲੀ ਗੇੜੇ ਤੇ
[Chorus: Guru Randhawa]
ਤੇਰੇ ਤੇ, ਤੇਰੇ ਤੇ, ਤੇਰੇ ਤੇ
ਅੱਖ ਮੇਰੀ ਖੱੜ ਦੀ ਆ ਤੇਰੇ ਤੇ
ਤੇਰੇ ਤੇ, ਤੇਰੇ ਤੇ, ਤੇਰੇ ਤੇ
(ਅੱਖ ਮੇਰੀ ਖੱੜ ਦੀ ਆ ਤੇਰੇ ਤੇ)
[Post-Chorus: Guru Randhawa]
ਤੇਰੇ ਤੇ
(ਅੱਖ ਮੇਰੀ ਖੱੜ ਦੀ ਆ ਤੇਰੇ ਤੇ)
ਤੇਰੇ ਤੇ
(ਅੱਖ ਮੇਰੀ ਖੱੜ ਦੀ ਆ ਤੇਰੇ ਤੇ)
Hey
Oo-oh-oh-oh
Oo-oh-oh-oh
Oo-oh-oh-oh
[Verse 1: Guru Randhawa]
ਨੀ ਕਰਦੀ ਆ vibe ਨੀ kill ਸਾਨੂੰ ਤੇਰੀ
ਤੂੰ ਖਾਵੇਂ ਕਿਉਂ ਤਰਸ ਨਾ ਮੇਰੇ ਤੇ
ਓ ਲੁਟੀ ਫਿਰੇਂ town ਤੂੰ ਬਿਲੋ ਨੀ ਸਾਰਾ
ਨਾ ਨਿਕਲਿਆ ਕਰ ਕੱਲੀ ਗੇੜੇ ਤੇ
ਕਰਦੀ ਆ vibe ਨੀ kill ਸਾਨੂੰ ਤੇਰੀ
ਤੂੰ ਖਾਵੇਂ ਕਿਉਂ ਤਰਸ ਨਾ ਮੇਰੇ ਤੇ
ਓ ਲੁਟੀ ਫਿਰੇਂ town ਤੂੰ ਬਿਲੋ ਨੀ ਸਾਰਾ
ਨਾ ਨਿਕਲਿਆ ਕਰ ਕੱਲੀ ਗੇੜੇ ਤੇ
[Chorus: Guru Randhawa]
ਤੇਰੇ ਤੇ, ਤੇਰੇ ਤੇ, ਤੇਰੇ ਤੇ
ਅੱਖ ਮੇਰੀ ਖੱੜ ਦੀ ਆ ਤੇਰੇ ਤੇ
ਤੇਰੇ ਤੇ, ਤੇਰੇ ਤੇ, ਤੇਰੇ ਤੇ
(ਅੱਖ ਮੇਰੀ ਖੱੜ ਦੀ ਆ ਤੇਰੇ ਤੇ)
[Post-Chorus: Guru Randhawa]
ਤੇਰੇ ਤੇ
(ਅੱਖ ਮੇਰੀ ਖੱੜ ਦੀ ਆ ਤੇਰੇ ਤੇ)
ਤੇਰੇ ਤੇ
(ਅੱਖ ਮੇਰੀ ਖੱੜ ਦੀ ਆ ਤੇਰੇ ਤੇ)
Comments (0)
The minimum comment length is 50 characters.