Byg Byrd on the beat
Yeah, yeah, Sidhu Moose Wala
Brown Boys
ਨੀ ਮੈਂ ਹੱਕ ਦੀ ਕਮਾਈ ਵਿੱਚ ਗੇੜੇ ਕਰਦਾ
(ਗੇੜੇ ਕਰਦਾ, ਗੇ-ਗੇੜੇ ਕਰਦਾ)
ਨੀ ਮੈਂ ਹੱਕ ਦੀ ਕਮਾਈ ਵਿੱਚ ਗੇੜੇ ਕਰਦਾ
ਸਾਲ਼ੇ ਮੱਚਦੇ ਸ਼ਰੀਕ ਨੇ fraud ਬਣਦੇ (fraud ਬਣਦੇ)
ਤੇਰੇ ਸ਼ਹਿਰ ਦੀ police ਮੈਨੂੰ thief ਆਖਦੀ
ਤੇਰੇ hood ਦੇ ਨੇ ਮੁੰਡੇ ਮੈਨੂੰ GOAT ਮਨਦੇ
ਸ਼ਹਿਰ ਦੀ police ਮੈਨੂੰ thief ਆਖਦੀ
ਤੇਰੇ hood ਦੇ ਨੇ ਮੁੰਡੇ ਮੈਨੂੰ GOAT ਮਨਦੇ
ਓ, ਕਾਤਿਲਾਂ ਦਾ ਵੱਗ ਮੇਰੇ ਨਾਲ ਤੁਰੇ ਨੀ
ਦਿਲਾਂ ਦੇ ਆਂ ਹੀਰੇ, ਬਸ ਕੰਮ ਬੁਰੇ ਨੀ
ਸੜਕਾਂ ਦੇ ਉਤੇ ਜ਼ਿੰਦਗੀ ਹਾਂ ਭਾਲਦੇ
ਲੈਕੇ ਡੱਬਾਂ ਵਿੱਚ ਮੌਤ, ਹੱਥਾਂ ਵਿੱਚ ਛੁਰੇ ਨੀ
ਓ, ਮਰ ਜਾਂਦੇ ਜੱਟ, bow down ਹੁੰਦੇ ਨਾ
ਸਾਡਾ ਮੁੱਢ ਤੋਂ ਹੀ ਲੋਕ ਇਹ record ਮਨਦੇ
(Record ਮਨਦੇ)
ਤੇਰੇ ਸ਼ਹਿਰ ਦੀ police ਮੈਨੂੰ thief ਆਖਦੀ
ਤੇਰੇ hood ਦੇ ਨੇ ਮੁੰਡੇ ਮੈਨੂੰ GOAT ਮਨਦੇ
ਸ਼ਹਿਰ ਦੀ police ਮੈਨੂੰ thief ਆਖਦੀ
ਤੇਰੇ hood ਦੇ ਨੇ ਮੁੰਡੇ ਮੈਨੂੰ GOAT ਮਨਦੇ
Yeah, yeah, Sidhu Moose Wala
Brown Boys
ਨੀ ਮੈਂ ਹੱਕ ਦੀ ਕਮਾਈ ਵਿੱਚ ਗੇੜੇ ਕਰਦਾ
(ਗੇੜੇ ਕਰਦਾ, ਗੇ-ਗੇੜੇ ਕਰਦਾ)
ਨੀ ਮੈਂ ਹੱਕ ਦੀ ਕਮਾਈ ਵਿੱਚ ਗੇੜੇ ਕਰਦਾ
ਸਾਲ਼ੇ ਮੱਚਦੇ ਸ਼ਰੀਕ ਨੇ fraud ਬਣਦੇ (fraud ਬਣਦੇ)
ਤੇਰੇ ਸ਼ਹਿਰ ਦੀ police ਮੈਨੂੰ thief ਆਖਦੀ
ਤੇਰੇ hood ਦੇ ਨੇ ਮੁੰਡੇ ਮੈਨੂੰ GOAT ਮਨਦੇ
ਸ਼ਹਿਰ ਦੀ police ਮੈਨੂੰ thief ਆਖਦੀ
ਤੇਰੇ hood ਦੇ ਨੇ ਮੁੰਡੇ ਮੈਨੂੰ GOAT ਮਨਦੇ
ਓ, ਕਾਤਿਲਾਂ ਦਾ ਵੱਗ ਮੇਰੇ ਨਾਲ ਤੁਰੇ ਨੀ
ਦਿਲਾਂ ਦੇ ਆਂ ਹੀਰੇ, ਬਸ ਕੰਮ ਬੁਰੇ ਨੀ
ਸੜਕਾਂ ਦੇ ਉਤੇ ਜ਼ਿੰਦਗੀ ਹਾਂ ਭਾਲਦੇ
ਲੈਕੇ ਡੱਬਾਂ ਵਿੱਚ ਮੌਤ, ਹੱਥਾਂ ਵਿੱਚ ਛੁਰੇ ਨੀ
ਓ, ਮਰ ਜਾਂਦੇ ਜੱਟ, bow down ਹੁੰਦੇ ਨਾ
ਸਾਡਾ ਮੁੱਢ ਤੋਂ ਹੀ ਲੋਕ ਇਹ record ਮਨਦੇ
(Record ਮਨਦੇ)
ਤੇਰੇ ਸ਼ਹਿਰ ਦੀ police ਮੈਨੂੰ thief ਆਖਦੀ
ਤੇਰੇ hood ਦੇ ਨੇ ਮੁੰਡੇ ਮੈਨੂੰ GOAT ਮਨਦੇ
ਸ਼ਹਿਰ ਦੀ police ਮੈਨੂੰ thief ਆਖਦੀ
ਤੇਰੇ hood ਦੇ ਨੇ ਮੁੰਡੇ ਮੈਨੂੰ GOAT ਮਨਦੇ
Comments (0)
The minimum comment length is 50 characters.