[Chorus]
ਰੰਗ ਸਾਰੇ ਨੀ ਤੂੰ ਫਿੱਕੇ-ਫਿੱਕੇ ਕਰਦੀ
ਜਿਵੇਂ ਸਜੀ ਨੀ ਤੂੰ ਪਹਿਲੀ-ਪਹਿਲੀ ਵਾਰ
ਕਹਿੜੇ ਗੱਭਰੂ ਤੇ-ਗੱਭਰੂ ਤੇ ਮਰਦੀ?
ਅੱਜ ਕਿਹ੍ਦੇ ਲਈ ਤੂੰ ਕਿਤੇ ਨੇ ਸ਼ਿੰਗਾਰ?
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖਡਾ ਦਵਾਂ ਮੈਂ ਤੇਰੇ
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖਡਾ ਦਵਾਂ
[Verse 1]
ਚੁੰਨੀ ਦਾ ਲਪੇਟਾ ਅਡਿਏ
ਦਿਲ ਨਾਲ ਵਪਾਰ ਕਰਦੈ
ਹੁਸਨ ਤੇਰੇ ਦਾ ਅਡਿਏ
ਦਿਲੋਂ ਮੈਂ ਦੀਦਾਰ ਕਰਦੈ
ਕੰਨਾਂ ਵਾਲੇ ਵਾਲੇ ਤੇਰੀ ਗਲ਼ ਚੁੰਮਦੇ
ਹੁਣ ਚੜੀਆਂ ਨੇ ਮੁਖ ਉੱਤੇ ਲਾਲੀਆਂ
ਇੱਕ ਤੇਰੀ, ਇੱਕ ਤੇਰੀ ਅੱਖ ਕਾਸ਼ਣੀ
ਉੱਤੋਂ ਉੱਡ ਦਿਆਂ ਜੂਲਫਾਂ ਜੋ ਕਾਲੀਆਂ
[Chorus]
ਰੰਗ ਸਾਰੇ ਨੀ ਤੂੰ ਫਿੱਕੇ-ਫਿੱਕੇ ਕਰਦੀ
ਜਿਵੇਂ ਸਜੀ ਨੀ ਤੂੰ ਪਹਿਲੀ-ਪਹਿਲੀ ਵਾਰ
ਕਹਿੜੇ ਗੱਭਰੂ ਤੇ-ਗੱਭਰੂ ਤੇ ਮਰਦੀ?
ਅੱਜ ਕਿਹ੍ਦੇ ਲਈ ਤੂੰ ਕਿਤੇ ਨੇ ਸ਼ਿੰਗਾਰ?
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖਡਾ ਦਵਾਂ ਮੈਂ ਤੇਰੇ
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖਡਾ ਦਵਾਂ
ਰੰਗ ਸਾਰੇ ਨੀ ਤੂੰ ਫਿੱਕੇ-ਫਿੱਕੇ ਕਰਦੀ
ਜਿਵੇਂ ਸਜੀ ਨੀ ਤੂੰ ਪਹਿਲੀ-ਪਹਿਲੀ ਵਾਰ
ਕਹਿੜੇ ਗੱਭਰੂ ਤੇ-ਗੱਭਰੂ ਤੇ ਮਰਦੀ?
ਅੱਜ ਕਿਹ੍ਦੇ ਲਈ ਤੂੰ ਕਿਤੇ ਨੇ ਸ਼ਿੰਗਾਰ?
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖਡਾ ਦਵਾਂ ਮੈਂ ਤੇਰੇ
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖਡਾ ਦਵਾਂ
[Verse 1]
ਚੁੰਨੀ ਦਾ ਲਪੇਟਾ ਅਡਿਏ
ਦਿਲ ਨਾਲ ਵਪਾਰ ਕਰਦੈ
ਹੁਸਨ ਤੇਰੇ ਦਾ ਅਡਿਏ
ਦਿਲੋਂ ਮੈਂ ਦੀਦਾਰ ਕਰਦੈ
ਕੰਨਾਂ ਵਾਲੇ ਵਾਲੇ ਤੇਰੀ ਗਲ਼ ਚੁੰਮਦੇ
ਹੁਣ ਚੜੀਆਂ ਨੇ ਮੁਖ ਉੱਤੇ ਲਾਲੀਆਂ
ਇੱਕ ਤੇਰੀ, ਇੱਕ ਤੇਰੀ ਅੱਖ ਕਾਸ਼ਣੀ
ਉੱਤੋਂ ਉੱਡ ਦਿਆਂ ਜੂਲਫਾਂ ਜੋ ਕਾਲੀਆਂ
[Chorus]
ਰੰਗ ਸਾਰੇ ਨੀ ਤੂੰ ਫਿੱਕੇ-ਫਿੱਕੇ ਕਰਦੀ
ਜਿਵੇਂ ਸਜੀ ਨੀ ਤੂੰ ਪਹਿਲੀ-ਪਹਿਲੀ ਵਾਰ
ਕਹਿੜੇ ਗੱਭਰੂ ਤੇ-ਗੱਭਰੂ ਤੇ ਮਰਦੀ?
ਅੱਜ ਕਿਹ੍ਦੇ ਲਈ ਤੂੰ ਕਿਤੇ ਨੇ ਸ਼ਿੰਗਾਰ?
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖਡਾ ਦਵਾਂ ਮੈਂ ਤੇਰੇ
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਮਨੇ ਖਡਾ ਦਵਾਂ
Comments (0)
The minimum comment length is 50 characters.