[Intro: DIVINE]
(Aaye, Karan Aujla! Divine!)
(कोई हिसाब नहीं है)
[Chorus: DIVINE & Karan Aujla]
कभी हैं दिन, कभी हैं रात
कितने हैं सपने, कितने हैं ख्वाब
कितने थे कल, कितने हैं आज
कितने हैं साथ, कितने हैं साँप
कोई हिसाब नहीं है (ਨੀ ਕੋਈ)
कोई हिसाब नहीं है (ਨੀ ਕੋਈ ਹਿਸਾਬ ਨਹੀਂ ਹੈ)
[Verse 1: Karan Aujla]
ਬੁੱਕਾਂ ਤੇ ਰੱਖਾਂ ਕੁੜੇ ਨੱਗ ਦਾ ਬੱਚਾ
ਵਾਰ ਪਿੱਠਾਂ ਉੱਤੇ ਕਰੋ ਅਵਦਾ ਬਚਾਅ
ਕੋਣ ਕਿਤੋ ਸਡੇ ਨਹੀਓ ਲਗਦਾ ਪਤਾ
ਨੀ ਮੈਂ ਰੱਬ ਦਾ ਬੰਦਾ, ਮੈਨੂੰ ਸਭ ਦਾ ਪਤਾ
ਤੈਨੂੰ ਕੰਡੇ ਨੀ ਪਤਾ ਗੁਲਾਬ ਦਾ ਪਤਾ
ਭੁੱਲੇ ਨੀ ਕਦੇ ਪੰਜਾਬ ਦਾ ਪਤਾ
ਨੀ ਲਾਭ ਦਾ ਪਤਾ, ਨੀ ਹਾਬ ਦਾ ਪਤਾ, ਨੀ
ਨੀ ਹੋਰਾਂ ਦਾ ਪਤਾ ਨੀ ਆਪ ਦਾ ਪਤਾ
ਤੂ ਗੱਡੀ 'ਚ ਜਦੋਂ ਬਹਿੰਦੀ ਨੀ
ਕਿੰਨੇ ਦੇ ਲਈ ਕਹਿੰਦੀ
ਕਿੰਨਿਆਂ ਨਾਰਾ ਨਾ ਤੋੜੀ
ਕਿੰਨੇ ਦੀ ਘੋੜੇ ਦੀ ਜੋੜੀ ਨੀ
ਤੈਨੂੰ ਹੁਣ ਦੱਸਣ ਕੇ ਤੋੜੀ ਕੇ
ਕਿੰਨੇ ਨੇ ਦੇਖ ਦੇ ਕਿੰਨੇ ਦੀ ਵਾਚ
ਕਿੰਨੇ ਨੇ ਵੈਰੀ ਤੇ ਕਿੰਨੇ ਨੇ ਯਾਰ
ਤੂ ਜੀਹਦੇ 'ਚ ਬੈਠੀ ਹੈ ਕਿੰਨੇ ਦੀ ਕਾਰ ਨੀ
ਕਿੰਨੇ ਕਰੋੜ ਤੇ ਕਿੰਨੇ ਹਜਾਰ
ਇਕ ਜ਼ੀਰੋ ਜ਼ੀਰੋ ਜ਼ੀਰੋ
ਜ਼ੀਰੋ ਜ਼ੀਰੋ ਜ਼ੀਰੋ ਕਿੰਨਾ ਬਣ ਗਿਆ ਗਿਨੋ ਉਨਾ
ਲੈਂਦਾ ਤੇਰਾ ਹੀਰੋ ਬੈਠੀ
ਬੋਂਬੇ ਚ ਪੰਜਾਬ ਸੁਣ
ਦਵਾਂ ਨਾ ਜਵਾਬ ਹੁਣ ਮੇਥੋ ਤਾ ਨਾ ਲੱਗੇ
ਬੀਬਾ ਲਾਈ ਚੱਲੀ ਸਾਬ ਹੁਣ
(Aaye, Karan Aujla! Divine!)
(कोई हिसाब नहीं है)
[Chorus: DIVINE & Karan Aujla]
कभी हैं दिन, कभी हैं रात
कितने हैं सपने, कितने हैं ख्वाब
कितने थे कल, कितने हैं आज
कितने हैं साथ, कितने हैं साँप
कोई हिसाब नहीं है (ਨੀ ਕੋਈ)
कोई हिसाब नहीं है (ਨੀ ਕੋਈ ਹਿਸਾਬ ਨਹੀਂ ਹੈ)
[Verse 1: Karan Aujla]
ਬੁੱਕਾਂ ਤੇ ਰੱਖਾਂ ਕੁੜੇ ਨੱਗ ਦਾ ਬੱਚਾ
ਵਾਰ ਪਿੱਠਾਂ ਉੱਤੇ ਕਰੋ ਅਵਦਾ ਬਚਾਅ
ਕੋਣ ਕਿਤੋ ਸਡੇ ਨਹੀਓ ਲਗਦਾ ਪਤਾ
ਨੀ ਮੈਂ ਰੱਬ ਦਾ ਬੰਦਾ, ਮੈਨੂੰ ਸਭ ਦਾ ਪਤਾ
ਤੈਨੂੰ ਕੰਡੇ ਨੀ ਪਤਾ ਗੁਲਾਬ ਦਾ ਪਤਾ
ਭੁੱਲੇ ਨੀ ਕਦੇ ਪੰਜਾਬ ਦਾ ਪਤਾ
ਨੀ ਲਾਭ ਦਾ ਪਤਾ, ਨੀ ਹਾਬ ਦਾ ਪਤਾ, ਨੀ
ਨੀ ਹੋਰਾਂ ਦਾ ਪਤਾ ਨੀ ਆਪ ਦਾ ਪਤਾ
ਤੂ ਗੱਡੀ 'ਚ ਜਦੋਂ ਬਹਿੰਦੀ ਨੀ
ਕਿੰਨੇ ਦੇ ਲਈ ਕਹਿੰਦੀ
ਕਿੰਨਿਆਂ ਨਾਰਾ ਨਾ ਤੋੜੀ
ਕਿੰਨੇ ਦੀ ਘੋੜੇ ਦੀ ਜੋੜੀ ਨੀ
ਤੈਨੂੰ ਹੁਣ ਦੱਸਣ ਕੇ ਤੋੜੀ ਕੇ
ਕਿੰਨੇ ਨੇ ਦੇਖ ਦੇ ਕਿੰਨੇ ਦੀ ਵਾਚ
ਕਿੰਨੇ ਨੇ ਵੈਰੀ ਤੇ ਕਿੰਨੇ ਨੇ ਯਾਰ
ਤੂ ਜੀਹਦੇ 'ਚ ਬੈਠੀ ਹੈ ਕਿੰਨੇ ਦੀ ਕਾਰ ਨੀ
ਕਿੰਨੇ ਕਰੋੜ ਤੇ ਕਿੰਨੇ ਹਜਾਰ
ਇਕ ਜ਼ੀਰੋ ਜ਼ੀਰੋ ਜ਼ੀਰੋ
ਜ਼ੀਰੋ ਜ਼ੀਰੋ ਜ਼ੀਰੋ ਕਿੰਨਾ ਬਣ ਗਿਆ ਗਿਨੋ ਉਨਾ
ਲੈਂਦਾ ਤੇਰਾ ਹੀਰੋ ਬੈਠੀ
ਬੋਂਬੇ ਚ ਪੰਜਾਬ ਸੁਣ
ਦਵਾਂ ਨਾ ਜਵਾਬ ਹੁਣ ਮੇਥੋ ਤਾ ਨਾ ਲੱਗੇ
ਬੀਬਾ ਲਾਈ ਚੱਲੀ ਸਾਬ ਹੁਣ
Comments (0)
The minimum comment length is 50 characters.