ਹਾਂ ਜੀ Amrit Maan ਜੀ
ਸਾਨੂੰ ਬੰਬੀਹਾ ਬੋਲੇ ਗਾਣੇ ਦੇ ਵਿੱਚ
ਸੁਣਨ ਨੂੰ ਕੀ ਕੁੱਝ ਮਿਲ ਸਕਦਾ?
ਦੇਖੋ ਜੀ, ਅਸੀਂ ਤਾਂ ਇੱਕ ਗਾਣਾ ਹੀ ਲਿਖਿਆ
ਔਰ ਇਹ ਕਈਆਂ ਦੇ ਵੱਜਣਾ ਲਫੇੜੇ ਵਾਂਗੂ
ਹੋ, ਜਦ ਵੀ ਬੋਲੇ
ਜਨਤਾ ਮੂੰਹ ਨੂੰ ਲਾ ਲੈਂਦੀ ਐ ਤਾਲ਼ੇ ਨੀ
ਚਾਲ ਤੇਂਦੂਏ ਵਰਗੀ
ਕੁੜਤੇ Giza cotton ਵਾਲ਼ੇ ਨੀ
ਕੀਤੇ ਹੱਦ ਵੈਰੀ ਦੇ ਪੋਲੇ
ਅੱਧੀ ਰਾਤ ਪੁਲ਼ਸ ਜਿਹੀ ਟੋਲੇ
ਹੋ ਗਿਆ murder ਤੂਤ ਦੇ ਓਹਲੇ
ਨੀ ਬੰਬੀਹਾ ਬੋਲੇ
ਬੋਲੇ, ਨੀ ਬੰਬੀਹਾ ਬੋਲੇ
ਦੁਨੀਆ ਵੇਖ-ਵੇਖ ਕੇ ਡਰਦੀ
ਜੱਟ ਦੀ ਮੁੱਛ W ਵਰਗੀ
ਚਾਹੇ ਗਰਮੀ, ਚਾਹੇ ਸਰਦੀ
ਤੜਕੇ ਉਠ ਕੇ ਚੱਬਦਾ ਸ਼ੋਲੇ
ਨੀ ਬੰਬੀਹਾ ਬੋਲੇ
ਬੋ-ਬੋ-ਬੋਲੇ, ਨੀ ਬੰਬੀਹਾ ਬੋਲੇ
ਹੋ, ਨੂਰ ਚਿਹਰੇ 'ਤੇ
ਮਿਲ਼ੇ ਮੜੰਗਾ Bombay ਆਲ਼ੇ actor ਨਾਲ
ਅੱਜ ਵੀ ਗੱਭਰੂ
ਪੈਲ਼ੀ ਵਾਹੁੰਦਾ Hindustan Tracktor ਨਾਲ
ਸਾਨੂੰ ਬੰਬੀਹਾ ਬੋਲੇ ਗਾਣੇ ਦੇ ਵਿੱਚ
ਸੁਣਨ ਨੂੰ ਕੀ ਕੁੱਝ ਮਿਲ ਸਕਦਾ?
ਦੇਖੋ ਜੀ, ਅਸੀਂ ਤਾਂ ਇੱਕ ਗਾਣਾ ਹੀ ਲਿਖਿਆ
ਔਰ ਇਹ ਕਈਆਂ ਦੇ ਵੱਜਣਾ ਲਫੇੜੇ ਵਾਂਗੂ
ਹੋ, ਜਦ ਵੀ ਬੋਲੇ
ਜਨਤਾ ਮੂੰਹ ਨੂੰ ਲਾ ਲੈਂਦੀ ਐ ਤਾਲ਼ੇ ਨੀ
ਚਾਲ ਤੇਂਦੂਏ ਵਰਗੀ
ਕੁੜਤੇ Giza cotton ਵਾਲ਼ੇ ਨੀ
ਕੀਤੇ ਹੱਦ ਵੈਰੀ ਦੇ ਪੋਲੇ
ਅੱਧੀ ਰਾਤ ਪੁਲ਼ਸ ਜਿਹੀ ਟੋਲੇ
ਹੋ ਗਿਆ murder ਤੂਤ ਦੇ ਓਹਲੇ
ਨੀ ਬੰਬੀਹਾ ਬੋਲੇ
ਬੋਲੇ, ਨੀ ਬੰਬੀਹਾ ਬੋਲੇ
ਦੁਨੀਆ ਵੇਖ-ਵੇਖ ਕੇ ਡਰਦੀ
ਜੱਟ ਦੀ ਮੁੱਛ W ਵਰਗੀ
ਚਾਹੇ ਗਰਮੀ, ਚਾਹੇ ਸਰਦੀ
ਤੜਕੇ ਉਠ ਕੇ ਚੱਬਦਾ ਸ਼ੋਲੇ
ਨੀ ਬੰਬੀਹਾ ਬੋਲੇ
ਬੋ-ਬੋ-ਬੋਲੇ, ਨੀ ਬੰਬੀਹਾ ਬੋਲੇ
ਹੋ, ਨੂਰ ਚਿਹਰੇ 'ਤੇ
ਮਿਲ਼ੇ ਮੜੰਗਾ Bombay ਆਲ਼ੇ actor ਨਾਲ
ਅੱਜ ਵੀ ਗੱਭਰੂ
ਪੈਲ਼ੀ ਵਾਹੁੰਦਾ Hindustan Tracktor ਨਾਲ
Comments (0)
The minimum comment length is 50 characters.