[Intro]
Let it be, let it be a sign
Let me know, let me know you're mine
Won't you give me a little love tonight?
Let it be, let it be a sign
Let me know, let me know you're mine
Won't you give me a little love tonight?
[Chorus]
ਇਸ਼ਾਰੇ ਤੇਰੇ ਕੰਗਣੇ ਦੇ, ਤਰੀਕੇ ਦਿਲ ਮੰਗਣੇ ਦੇ
ਮੇਰਾ ਵੀ ਦਿਲ ਚੋਰੀ ਕੀਤਾ, fan ਤੇਰਾ ਬਣ ਗਿਆ ਯੇ
ਇਸ਼ਾਰੇ ਤੇਰੇ ਕੰਗਣੇ ਦੇ, ਤਰੀਕੇ ਦਿਲ ਮੰਗਣੇ ਦੇ
ਮੇਰਾ ਵੀ ਦਿਲ ਚੋਰੀ ਕੀਤਾ, fan ਤੇਰਾ ਬਣ ਗਿਆ ਯੇ
ਸੈਯਾਂ, ਤੇਰੀ ਹਰ ਗੱਲ ਝੂਠੀ ਆ
ਤੇਰੇ ਹੱਥ ਵਿੱਚ ਕਿਸੇ ਦੀ ਅੰਗੂਠੀ ਆ
ਹਰ ਕੁੜੀ ਨਾਲ ਵੇ ਤੂੰ ਗੱਲ ਕਰਦਾ
ਜਾ-ਜਾ ਵੇ ਮੈਂ ਤੇਰੇ ਨਾਲ ਰੂਠੀ ਆਂ
[Chorus]
ਇਸ਼ਾਰੇ ਤੇਰੇ...
ਇਸ਼ਾਰੇ ਕੰਗ...

Comments (0)
The minimum comment length is 50 characters.