[Raftaar "F16" ft. Sikander Kahlon के बोल]
[Intro: Sikander Kahlon]
Aye, check me out now, babe
[Chorus: Sikander Kahlon]
F16 ਹੋਈ ਜਾਵਾਂ higher
ਕਾਮਚੋਰ employee ਵਾਂਗੂੰ fire
ਤੇਜ਼ Raftaar ਲੱਗਦਾ ਮੈਂ Nair
ਬੈਠਾ ਕਰਾਂ ਬਸ life ਨੂੰ ਮੈਂ ਜ਼ਾਯਾ
F16 ਹੋਈ ਜਾਵਾਂ higher
ਕਾਮਚੋਰ employee ਵਾਂਗੂੰ fire
ਤੇਜ਼ Raftaar ਲੱਗਦਾ ਮੈਂ Nair
ਬੈਠਾ ਕਰਾਂ ਬਸ life ਨੂੰ ਮੈਂ ਜ਼ਾਯਾ
[Verse 1: Sikander Kahlon]
ਰਾਤੀ call ਮੈਨੂੰ ਕਰਦੀ ਐ Maya
ਮਿਲੁ ਸਬ ਜੋ ਸਿਕ' ਨੇ ਹੈ ਚਾਹਿਆ
ਵਿੱਚ ਮੇਰੇ ਬਸ ਲਹੂ ਐ ਸਮਾਯਾ
ਸੁਵੂ ਜਿਵੇਂ Airtel ਲਾਵਾਯਾ
ਹੁਣ ਪਿਆਰ ਵਿਚ ਹੋਵਾਂ ਨੀ ਮੈਂ ਗੁੱਮ ਨਹੀਂ
Pinky finger ਮੇਰੀ ਆਕੇ ਵੇ ਤੂੰ ਚੁੱਮ ਲਈਂ
ਮੇਰੇ ਬਾਰੇ ਬੋਲਦੇ ਮਾੜਾ, ਸੁਨ ਲਈ
बेवफाई मुझे है कबूल नहीं
गाडी 2.0 मेरी turbo
ਕੁੜੀ ਆਦਰਸ਼ ਕਰਦੀ ਐ serve ਉਹ
मुझे कहती baby और दो, और दो
बंगाली में, करे कोरबो-लोरबो
ਨੰਬਰ one ਹੈਗਾ ਸੋਹਣੀਏ ਸਿਕੰਦਰ
Rap ਸਿਖ ਮੇਰਾ, ਲੱਗ ਜਾਵੇ ਲੰਗਰ
ਜਿਸਮ ਤੇਰਾ ਪਤਲੋ ਐ ਮੰਦਰ
ਨਾਸਤਿਕ ਨੂੰ ਆਣ ਦੇ ਅੰਦਰ
[Intro: Sikander Kahlon]
Aye, check me out now, babe
[Chorus: Sikander Kahlon]
F16 ਹੋਈ ਜਾਵਾਂ higher
ਕਾਮਚੋਰ employee ਵਾਂਗੂੰ fire
ਤੇਜ਼ Raftaar ਲੱਗਦਾ ਮੈਂ Nair
ਬੈਠਾ ਕਰਾਂ ਬਸ life ਨੂੰ ਮੈਂ ਜ਼ਾਯਾ
F16 ਹੋਈ ਜਾਵਾਂ higher
ਕਾਮਚੋਰ employee ਵਾਂਗੂੰ fire
ਤੇਜ਼ Raftaar ਲੱਗਦਾ ਮੈਂ Nair
ਬੈਠਾ ਕਰਾਂ ਬਸ life ਨੂੰ ਮੈਂ ਜ਼ਾਯਾ
[Verse 1: Sikander Kahlon]
ਰਾਤੀ call ਮੈਨੂੰ ਕਰਦੀ ਐ Maya
ਮਿਲੁ ਸਬ ਜੋ ਸਿਕ' ਨੇ ਹੈ ਚਾਹਿਆ
ਵਿੱਚ ਮੇਰੇ ਬਸ ਲਹੂ ਐ ਸਮਾਯਾ
ਸੁਵੂ ਜਿਵੇਂ Airtel ਲਾਵਾਯਾ
ਹੁਣ ਪਿਆਰ ਵਿਚ ਹੋਵਾਂ ਨੀ ਮੈਂ ਗੁੱਮ ਨਹੀਂ
Pinky finger ਮੇਰੀ ਆਕੇ ਵੇ ਤੂੰ ਚੁੱਮ ਲਈਂ
ਮੇਰੇ ਬਾਰੇ ਬੋਲਦੇ ਮਾੜਾ, ਸੁਨ ਲਈ
बेवफाई मुझे है कबूल नहीं
गाडी 2.0 मेरी turbo
ਕੁੜੀ ਆਦਰਸ਼ ਕਰਦੀ ਐ serve ਉਹ
मुझे कहती baby और दो, और दो
बंगाली में, करे कोरबो-लोरबो
ਨੰਬਰ one ਹੈਗਾ ਸੋਹਣੀਏ ਸਿਕੰਦਰ
Rap ਸਿਖ ਮੇਰਾ, ਲੱਗ ਜਾਵੇ ਲੰਗਰ
ਜਿਸਮ ਤੇਰਾ ਪਤਲੋ ਐ ਮੰਦਰ
ਨਾਸਤਿਕ ਨੂੰ ਆਣ ਦੇ ਅੰਦਰ
Comments (0)
The minimum comment length is 50 characters.