
Naina Diljit Dosanjh & Badshah
On this page, discover the full lyrics of the song "Naina" by Diljit Dosanjh & Badshah. Lyrxo.com offers the most comprehensive and accurate lyrics, helping you connect with the music you love on a deeper level. Ideal for dedicated fans and anyone who appreciates quality music.

[Verse 1: Diljit Dosanjh]
ਹੋ, ਰੁੱਠਿਆ ਖ਼ੁਦਾ-ਖ਼ੁਦਾ
ਮੈਂਨੇ ਲਿਯਾ-ਲਿਯਾ ਤੇਰਾ ਨਾਮ ਹਜ਼ਾਰਾਂ ਵਾਰੀ
दिल मेरा हुआ तेरा
ਤੂੰ ਐ ਨਸ਼ਾ-ਨਸ਼ਾ, ਨੀ ਮੈਂ ਜਾਨ ਤੇਰੇ ਤੋਂ ਵਾਰੀ
[Pre-Chorus: Diljit Dosanjh]
मेरी ख़ुद से बड़ी दूरी
बस तेरी है जी-हुज़ूरी
ज़माना क्या ही समझेगा
दिल गवाना क्यूँ ज़रूरी? (हाय, हाय)
[Chorus: Diljit Dosanjh]
ਨੈਣਾ ਦਾ ਕਹਿਣਾ
"ਨੀ ਅਸੀਂ ਤੇਰਾ ਮੁੱਖੜਾ ਦੇਖਦੇ ਰਹਿਣਾ ਨੀ"
ਤੂੰ ਤੇ ਮੇਰੀ ਹੈ ਨਾ
ਇਸ਼ਕ ਦੇ ਇੱਤਰ ਨੇ ਰੂਹ ਤੋਂ ਲੈਣਾ ਨੀ
[Chorus: Diljit Dosanjh]
ਨੈਣਾ ਦਾ ਕਹਿਣਾ
"ਨੀ ਅਸੀਂ ਤੇਰਾ ਮੁੱਖੜਾ ਦੇਖਦੇ ਰਹਿਣਾ ਨੀ"
ਤੂੰ ਤੇ ਮੇਰੀ ਹੈ ਨਾ
ਇਸ਼ਕ ਦੇ ਇੱਤਰ ਨੇ ਰੂਹ ਤੋਂ ਲੈਣਾ ਨੀ
[Hook: Diljit Dosanjh]
ਨੈਣਾ ਦਾ ਕਹਿਣਾ
ਨੈਣਾ ਦਾ ਕਹਿਣਾ
ਹੋ, ਰੁੱਠਿਆ ਖ਼ੁਦਾ-ਖ਼ੁਦਾ
ਮੈਂਨੇ ਲਿਯਾ-ਲਿਯਾ ਤੇਰਾ ਨਾਮ ਹਜ਼ਾਰਾਂ ਵਾਰੀ
दिल मेरा हुआ तेरा
ਤੂੰ ਐ ਨਸ਼ਾ-ਨਸ਼ਾ, ਨੀ ਮੈਂ ਜਾਨ ਤੇਰੇ ਤੋਂ ਵਾਰੀ
[Pre-Chorus: Diljit Dosanjh]
मेरी ख़ुद से बड़ी दूरी
बस तेरी है जी-हुज़ूरी
ज़माना क्या ही समझेगा
दिल गवाना क्यूँ ज़रूरी? (हाय, हाय)
[Chorus: Diljit Dosanjh]
ਨੈਣਾ ਦਾ ਕਹਿਣਾ
"ਨੀ ਅਸੀਂ ਤੇਰਾ ਮੁੱਖੜਾ ਦੇਖਦੇ ਰਹਿਣਾ ਨੀ"
ਤੂੰ ਤੇ ਮੇਰੀ ਹੈ ਨਾ
ਇਸ਼ਕ ਦੇ ਇੱਤਰ ਨੇ ਰੂਹ ਤੋਂ ਲੈਣਾ ਨੀ
[Chorus: Diljit Dosanjh]
ਨੈਣਾ ਦਾ ਕਹਿਣਾ
"ਨੀ ਅਸੀਂ ਤੇਰਾ ਮੁੱਖੜਾ ਦੇਖਦੇ ਰਹਿਣਾ ਨੀ"
ਤੂੰ ਤੇ ਮੇਰੀ ਹੈ ਨਾ
ਇਸ਼ਕ ਦੇ ਇੱਤਰ ਨੇ ਰੂਹ ਤੋਂ ਲੈਣਾ ਨੀ
[Hook: Diljit Dosanjh]
ਨੈਣਾ ਦਾ ਕਹਿਣਾ
ਨੈਣਾ ਦਾ ਕਹਿਣਾ
Comments (0)
The minimum comment length is 50 characters.