[Verse 1: Karan Aujla]
ਕੀਹਨੇ ਕਿੰਨੇ ਖਾਣੇ ਆ
ਕੀਹਦੇ ਹਿੱਸੇ ਦਾਣੇ ਆ
ਜਿਹੜੀਆਂ ਮਰਜ਼ੀ ਗੱਡੀਆਂ ਰੱਖਲੋ
ਚਾਹੇ ਮਹਿੰਗੇ ਬਾਣੇ ਆ
ਕੀਹਦੇ ਕਿੱਡੇ ਲਾਣੇ ਆ
ਕੀਹਦੇ ਕਿੱਡੇ ਗਾਣੇ ਆ
ਮੰਨਣੇ ਪੈਣੇ ਭਾਣੇ ਆ
ਤੁਸੀਂ ਨਾਲ ਥੋੜੀ ਲੈ ਜਾਣੇ ਆ
[Chorus: Karan Aujla]
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
[Verse 2: Karan Aujla]
ਤੇਰੀ ਸਦਾ ਲਈ ਮਸ਼ੂਕ ਏਦਾਂ ਸੱਜਣੀ ਨੀ ਓਏ
ਜਿੰਨਾ ਵੀ ਤੂੰ ਖਾ ਲਾ ਨੀਤ ਰੱਜਣੀ ਨੀ ਓਏ
ਸਮਝ ਆ ਗਈ ਤਾਂ ਫਿਰ ਨੀਵਾਂ ਰਹੇਗਾਂ
ਇਹ ਸਦਾ ਲਈ ਤੇਰੇ ਲਈ ਤਾੜੀ ਬੱਜਣੀ ਨੀ ਓਏ
ਕਿਹੜੇ ਰਾਜੇ ਰਾਣੇ ਆ
ਕਿਹੜੇ ਲੇਖੋਂ ਖਾਣੇ ਆ
ਕੀਹਨੇ ਡਰ ਕੇ ਕੱਟ ਲਈ ਜਿੰਦਗੀ
ਕੀਹਨੇ ਸੀਨੇ ਤਾਨੇ ਆ
ਕੀਹਨੇ ਕਿੰਨੇ ਖਾਣੇ ਆ
ਕੀਹਦੇ ਹਿੱਸੇ ਦਾਣੇ ਆ
ਜਿਹੜੀਆਂ ਮਰਜ਼ੀ ਗੱਡੀਆਂ ਰੱਖਲੋ
ਚਾਹੇ ਮਹਿੰਗੇ ਬਾਣੇ ਆ
ਕੀਹਦੇ ਕਿੱਡੇ ਲਾਣੇ ਆ
ਕੀਹਦੇ ਕਿੱਡੇ ਗਾਣੇ ਆ
ਮੰਨਣੇ ਪੈਣੇ ਭਾਣੇ ਆ
ਤੁਸੀਂ ਨਾਲ ਥੋੜੀ ਲੈ ਜਾਣੇ ਆ
[Chorus: Karan Aujla]
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
ਇੱਥੇ'ਈ ਰਹਿ ਜਾਣੇ ਆ
[Verse 2: Karan Aujla]
ਤੇਰੀ ਸਦਾ ਲਈ ਮਸ਼ੂਕ ਏਦਾਂ ਸੱਜਣੀ ਨੀ ਓਏ
ਜਿੰਨਾ ਵੀ ਤੂੰ ਖਾ ਲਾ ਨੀਤ ਰੱਜਣੀ ਨੀ ਓਏ
ਸਮਝ ਆ ਗਈ ਤਾਂ ਫਿਰ ਨੀਵਾਂ ਰਹੇਗਾਂ
ਇਹ ਸਦਾ ਲਈ ਤੇਰੇ ਲਈ ਤਾੜੀ ਬੱਜਣੀ ਨੀ ਓਏ
ਕਿਹੜੇ ਰਾਜੇ ਰਾਣੇ ਆ
ਕਿਹੜੇ ਲੇਖੋਂ ਖਾਣੇ ਆ
ਕੀਹਨੇ ਡਰ ਕੇ ਕੱਟ ਲਈ ਜਿੰਦਗੀ
ਕੀਹਨੇ ਸੀਨੇ ਤਾਨੇ ਆ
Comments (0)
The minimum comment length is 50 characters.