[Intro : Neha Kakkar]
ਓ, ਮੇਰੇ ਮੱਖਣਾਂ, ਤੈਨੂੰ ਇਹ ਦੱਸਣਾ
ਗੁੱਸਾ ਜਦੋਂ ਕਰਨੈ, ਹੋਰ ਸੋਹਣਾ ਲੱਗਨੈ
(ਹੋਰ ਸੋਹਣਾ ਲੱਗਨੈ)
[Verse 1 : Maninder Buttar]
ਹੁਣ ਨਹੀਂ ਤੈਨੂੰ ਕੁੱਝ ਭੀ ਕਹਿਣਾ
ਰਹਿ ਲਈ ਜਿੱਦਾਂ ਮਰਜੀ ਰਹਿਣਾ
ਹੁਣ ਨਹੀਂ ਤੈਨੂੰ ਕੁੱਝ ਭੀ ਕਹਿਣਾ
ਰਹਿ ਲਈ ਜਿੱਦਾਂ ਮਰਜੀ ਰਹਿਣਾ
ਤੇਰੇ ਲਿਏ ਹੋ ਮੰਗ ਲੈਣਾ
ਤੇਰੇ ਲਿਏ ਹੋ ਮੰਗ ਲੈਣਾ
ਬਾਬਾ ਚੜ੍ਹਦੀ ਕਲਾ ਕਰੇ
[Chorus : Maninder Buttar]
ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ
ਨੀ ਰੱਬ ਤੇਰਾ ਭਲਾ ਕਰੇ, ਹਾਏ
ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ
ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ
ਨੀ ਰੱਬ ਤੇਰਾ, ਨੀ ਰੱਬ ਤੇਰਾ ਭਲਾ ਕਰੇ, ਹੋ
[Verse 2 : Neha Kakkar]
Hmm, ਐਵੇਂ ਚੱਕ ਲਈ ਗੱਲ, ਸੋਹਣਿਆ
ਗੁੱਸਾ ਕਰ ਗਿਆ ਕੱਲ, ਸੋਹਣਿਆ
ਐਵੇਂ ਚੱਕ ਲਈ ਗੱਲ, ਸੋਹਣਿਆ
ਗੁੱਸਾ ਕਰ ਗਿਆ ਕੱਲ, ਸੋਹਣਿਆ
ਮੰਨ ਜਾ ਨਾ ਹੁਣ ਚੱਲ, ਸੋਹਣਿਆ
ਮੰਨ ਜਾ ਨਾ ਹੁਣ ਚੱਲ, ਸੋਹਣਿਆ
ਵੇ ਮੈਂ ਆਕੜ ਸਹਿਨੀ ਆਂ
ਓ, ਮੇਰੇ ਮੱਖਣਾਂ, ਤੈਨੂੰ ਇਹ ਦੱਸਣਾ
ਗੁੱਸਾ ਜਦੋਂ ਕਰਨੈ, ਹੋਰ ਸੋਹਣਾ ਲੱਗਨੈ
(ਹੋਰ ਸੋਹਣਾ ਲੱਗਨੈ)
[Verse 1 : Maninder Buttar]
ਹੁਣ ਨਹੀਂ ਤੈਨੂੰ ਕੁੱਝ ਭੀ ਕਹਿਣਾ
ਰਹਿ ਲਈ ਜਿੱਦਾਂ ਮਰਜੀ ਰਹਿਣਾ
ਹੁਣ ਨਹੀਂ ਤੈਨੂੰ ਕੁੱਝ ਭੀ ਕਹਿਣਾ
ਰਹਿ ਲਈ ਜਿੱਦਾਂ ਮਰਜੀ ਰਹਿਣਾ
ਤੇਰੇ ਲਿਏ ਹੋ ਮੰਗ ਲੈਣਾ
ਤੇਰੇ ਲਿਏ ਹੋ ਮੰਗ ਲੈਣਾ
ਬਾਬਾ ਚੜ੍ਹਦੀ ਕਲਾ ਕਰੇ
[Chorus : Maninder Buttar]
ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ
ਨੀ ਰੱਬ ਤੇਰਾ ਭਲਾ ਕਰੇ, ਹਾਏ
ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ
ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ
ਨੀ ਰੱਬ ਤੇਰਾ, ਨੀ ਰੱਬ ਤੇਰਾ ਭਲਾ ਕਰੇ, ਹੋ
[Verse 2 : Neha Kakkar]
Hmm, ਐਵੇਂ ਚੱਕ ਲਈ ਗੱਲ, ਸੋਹਣਿਆ
ਗੁੱਸਾ ਕਰ ਗਿਆ ਕੱਲ, ਸੋਹਣਿਆ
ਐਵੇਂ ਚੱਕ ਲਈ ਗੱਲ, ਸੋਹਣਿਆ
ਗੁੱਸਾ ਕਰ ਗਿਆ ਕੱਲ, ਸੋਹਣਿਆ
ਮੰਨ ਜਾ ਨਾ ਹੁਣ ਚੱਲ, ਸੋਹਣਿਆ
ਮੰਨ ਜਾ ਨਾ ਹੁਣ ਚੱਲ, ਸੋਹਣਿਆ
ਵੇ ਮੈਂ ਆਕੜ ਸਹਿਨੀ ਆਂ
Comments (0)
The minimum comment length is 50 characters.