[Verse 1: Guru Randhawa]
ਓ ਤੈਨੂੰ ਸੌਂਹ ਲੱਗੇ ਨਾ ਜਾ ਮੇਰੀ
ਅੱਖੀਆਂ ਤੋਂ ਦੂਰ ਤੂੰ
ਜਾਨ ਤੋਂ ਵੀ ਪਿਆਰੀ ਦੱਸ
ਜਾਣਾ ਚਾਹੁੰਦੀ ਦੂਰ ਕਿਉਂ?
ਓ ਤੈਨੂੰ ਸੌਂਹ ਲੱਗ, ਨਾ ਜਾ ਮੇਰੀ
ਅੱਖੀਆਂ ਤੋਂ ਦੂਰ ਤੂੰ
ਜਾਨ ਤੋਂ ਵੀ ਪਿਆਰੀ ਦੱਸ
ਜਾਣਾ ਚਾਹੁੰਦੀ ਦੂਰ ਕਿਉਂ?
[Verse 2: Guru Randhawa]
Late night ਕੀਤਾ ਤੈਨੂੰ call
ਤੂ ਚੱਕਿਆ ਨੀ
ਸਾਹ ਰੁੱਕ ਸੀ ਗਿਆ
I swear I'm gonna die tonight
ਦੇ ਗੱਲਾਂ ਦਾ ਜਵਾਬ
ਦਿਲ ਟੁੱਟ ਸੀ ਗਿਆ
[Chorus: Guru Randhawa]
ਓਏ ਅੱਧੀ ਰਾਤ ਹੋਈ ਓਹਦੀ ਯਾਦਾਂ ਨੇ
ਮੈਨੂੰ ਘੇਰ ਲਿਆ, ਹਾਏ ਓਏ!
ਓਏ ਅੱਜ ਫੇਰ ਤੇਰੇ ਖ਼ਤ ਪੜ੍ਹਕੇ
ਦਰਦਾਂ ਨੂੰ ਛੇੜ ਲਿਆ, ਹੋਏ!
ਓਏ ਅੱਧੀ ਰਾਤ ਹੋਈ ਓਹਦੀ ਯਾਦਾਂ ਨੇ
ਮੈਨੂੰ ਘੇਰ ਲਿਆ, ਹਾਏ ਓਏ!
ਓਏ ਅੱਜ ਫੇਰ ਤੇਰੇ ਖ਼ਤ ਪੜ੍ਹਕੇ
ਦਰਦਾਂ ਨੂੰ ਛੇੜ ਲਿਆ, ਛੇੜ ਲਿਆ
Drop a beat!
ਓ ਤੈਨੂੰ ਸੌਂਹ ਲੱਗੇ ਨਾ ਜਾ ਮੇਰੀ
ਅੱਖੀਆਂ ਤੋਂ ਦੂਰ ਤੂੰ
ਜਾਨ ਤੋਂ ਵੀ ਪਿਆਰੀ ਦੱਸ
ਜਾਣਾ ਚਾਹੁੰਦੀ ਦੂਰ ਕਿਉਂ?
ਓ ਤੈਨੂੰ ਸੌਂਹ ਲੱਗ, ਨਾ ਜਾ ਮੇਰੀ
ਅੱਖੀਆਂ ਤੋਂ ਦੂਰ ਤੂੰ
ਜਾਨ ਤੋਂ ਵੀ ਪਿਆਰੀ ਦੱਸ
ਜਾਣਾ ਚਾਹੁੰਦੀ ਦੂਰ ਕਿਉਂ?
[Verse 2: Guru Randhawa]
Late night ਕੀਤਾ ਤੈਨੂੰ call
ਤੂ ਚੱਕਿਆ ਨੀ
ਸਾਹ ਰੁੱਕ ਸੀ ਗਿਆ
I swear I'm gonna die tonight
ਦੇ ਗੱਲਾਂ ਦਾ ਜਵਾਬ
ਦਿਲ ਟੁੱਟ ਸੀ ਗਿਆ
[Chorus: Guru Randhawa]
ਓਏ ਅੱਧੀ ਰਾਤ ਹੋਈ ਓਹਦੀ ਯਾਦਾਂ ਨੇ
ਮੈਨੂੰ ਘੇਰ ਲਿਆ, ਹਾਏ ਓਏ!
ਓਏ ਅੱਜ ਫੇਰ ਤੇਰੇ ਖ਼ਤ ਪੜ੍ਹਕੇ
ਦਰਦਾਂ ਨੂੰ ਛੇੜ ਲਿਆ, ਹੋਏ!
ਓਏ ਅੱਧੀ ਰਾਤ ਹੋਈ ਓਹਦੀ ਯਾਦਾਂ ਨੇ
ਮੈਨੂੰ ਘੇਰ ਲਿਆ, ਹਾਏ ਓਏ!
ਓਏ ਅੱਜ ਫੇਰ ਤੇਰੇ ਖ਼ਤ ਪੜ੍ਹਕੇ
ਦਰਦਾਂ ਨੂੰ ਛੇੜ ਲਿਆ, ਛੇੜ ਲਿਆ
Drop a beat!
Comments (0)
The minimum comment length is 50 characters.