[Verse 1]
ਕੇੜ੍ਹੀਆਂ ਰਕਾਨੇ ਕਰੇ ਜਾਦੂਗਰੀਆਂ?
ਰਾਸ ਨਾ ਆਈਆਂ ਸਾਨੂੰ ਅੱਖਾਂ ਲੜੀਆਂ
ਕੇੜ੍ਹੀਆਂ ਰਕਾਨੇ ਕਰੇ ਜਾਦੂਗਰੀਆਂ?
ਰਾਸ ਨਾ ਆਈਆਂ ਸਾਨੂੰ ਅੱਖਾਂ ਲੜੀਆਂ
[Pre-Chorus]
"ਹਾਂ" ਚਾਹੀਦੀ? ਯਾ "ਨਾ" ਚਾਹੀਦੀ?
ਸਰਨੇ ਨਈਂ ਕੰਮ ਅੱਧ ਵਿਚਕਾਰ ਦੇ
[Chorus]
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ
[Instrumental-break]
[Verse 2]
ਅੰਬਰਾਂ ਤੋਂ ਆਈ ਹੂਰ-ਪਰੀਏ ਨੀ ਧਰਤੀ ਤੇ ਡੇਰਾ ਲਾ ਲਿਆ
ਤੱਕਿਆ ਮੈ ਸੋਹਣਾ ਰੂਪ ਤੇਰਾ ਦਿਮਾਗ ਨੇ ਤਾਂ ਗੇੜਾ ਖਾ ਲਿਆ
ਰਾਤਾਂ ਦੀਆਂ ਨੀਂਦਰਾਂ ਉੜਾਈਆਂ, ਨੀ ਚੰਨ ਨਾਲ ਤਾਰੇ ਗਿਣਦੇ
ਲਾਕੇ ਬਹਾਨੇ ਗੱਲ ਟਾਲ਼ਦੀ ਨੀ, ਸੋਹਣਿਆਂ ਦੇ ਲਾਰੇ ਗਿਣਦੇ
ਕੇੜ੍ਹੀਆਂ ਰਕਾਨੇ ਕਰੇ ਜਾਦੂਗਰੀਆਂ?
ਰਾਸ ਨਾ ਆਈਆਂ ਸਾਨੂੰ ਅੱਖਾਂ ਲੜੀਆਂ
ਕੇੜ੍ਹੀਆਂ ਰਕਾਨੇ ਕਰੇ ਜਾਦੂਗਰੀਆਂ?
ਰਾਸ ਨਾ ਆਈਆਂ ਸਾਨੂੰ ਅੱਖਾਂ ਲੜੀਆਂ
[Pre-Chorus]
"ਹਾਂ" ਚਾਹੀਦੀ? ਯਾ "ਨਾ" ਚਾਹੀਦੀ?
ਸਰਨੇ ਨਈਂ ਕੰਮ ਅੱਧ ਵਿਚਕਾਰ ਦੇ
[Chorus]
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ
ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ
ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ
[Instrumental-break]
[Verse 2]
ਅੰਬਰਾਂ ਤੋਂ ਆਈ ਹੂਰ-ਪਰੀਏ ਨੀ ਧਰਤੀ ਤੇ ਡੇਰਾ ਲਾ ਲਿਆ
ਤੱਕਿਆ ਮੈ ਸੋਹਣਾ ਰੂਪ ਤੇਰਾ ਦਿਮਾਗ ਨੇ ਤਾਂ ਗੇੜਾ ਖਾ ਲਿਆ
ਰਾਤਾਂ ਦੀਆਂ ਨੀਂਦਰਾਂ ਉੜਾਈਆਂ, ਨੀ ਚੰਨ ਨਾਲ ਤਾਰੇ ਗਿਣਦੇ
ਲਾਕੇ ਬਹਾਨੇ ਗੱਲ ਟਾਲ਼ਦੀ ਨੀ, ਸੋਹਣਿਆਂ ਦੇ ਲਾਰੇ ਗਿਣਦੇ
Comments (0)
The minimum comment length is 50 characters.