0
Top Class / Overseas - DIVINE & Karan Aujla
0 0

Top Class / Overseas DIVINE & Karan Aujla

Top Class / Overseas - DIVINE & Karan Aujla
[Part I: Top Class]

[Intro: Karan Aujla and Divine]
Yeah (Ha)
ਕੀ ਹਾਲ-ਚਾਲ ਹੈ ਬਾਈ (Aey-eh)
ਸੜਦੇ ਨੇ ਤਾਂ ਸੜਦੇ ਰਹਿਣਾ, Let's do this
Yo ਪੰਜਾਬ (Divine)
(Aey-eh, Aey-eh)
Top ਤੇ ਹੈ ਕੰਮ top ਤੇ ਬਾਬੇ ਖਿੱਚ ਕੇ ਰੱਖ ਗੁੱਡੀ ਚਾੜਦੇ ਓਏ

[Chorus: DIVINE]
ਹੋ, ਮੁੰਡੇ ਐ thugs, money ਐ love
बन्दे हैं top class
Loyal हैं दोस्त, loyal हैं gang
Homie, they not us
हाँ, बन्दे हैं top class, बन्दे हैं top class (top–)
Homie, they not us, बन्दे हैं top class

[Verse 1: Karan Aujla]
ਹਾਏ ਜਿਥੋਂ ਆਵੇ ਦੂਰੋਂ ਦਿਖਦਿਆਂ ਸਿਰ ਤੇ ਪੱਗਾਂ ਕੇਸਰੀਆ ਨੀ
ਜਦ ਮੈਂ ਬੋਲਾ ਲਗਦੀਆਂ ਕੁੜੀਏ, ਬਾਂਸੂਰੀਆਂ ਵੀ ਬੇਸੁਰੀਆਂ
ਹਾਏ ਆਪੇ ਹੀ ਆਵੇ ਦਰਸ਼ਨ ਕਰਨੇ, ਮੈਂ ਤਾਂ ਕਦੇ ਵੀ ਸੱਦੀ ਨੀ
ਤੂੰ ਪਹਿਲਾਂ ਹੀ ਡੁੱਲੀ ਫਿਰਦੀ ਆ, ਮੈਂ ਟੌਹਰ ਹੱਲੇ ਤਾਂ ਕੱਡੀ ਨੀ
ਕਦੇ ਥੱਲੇ ਸੀਗਾ cycle, ਕਦੇ Double R ਥੱਲੇ
Moonwalk ਜਿਵੇਂ Michael, ਮੇਰਾ ਨਾਮ ਜਿਵੇਂ Eiffel
ਮੈਂ ਕਿੰਨੀਆਂ ਦਾ rival, ਕਿੰਨੀਆਂ ਦਾ idol
ਇੰਨਾਂ ਤਾਂ ਮਾਹੜਾ ਨੀ, ਹੱਥਾਂ ਤੇ ਹੱਥ ਚੁੱਕੌਂਦੇ
ਮੈਂ ਚੱਕਾ ਜੇ ਹੱਲੇ ਵੀ, ਕਰੇ ਤੂ ਸ਼ੱਕ਼ਾਂ ਜੇ
ਰੱਖਾਂ ਜੇ ਜੇਬਾਂ 'ਚ ਗੱਥੀਆਂ ਲੱਖਾਂ ਜੇ
ਕਾਲ਼ੀ ਮੈਂ ਸ਼ੱਕ਼ਾਂ ਜੇ ਦੱਸਾਂ ਕਿਉਂ?
ਦੁਨੀਆਂ ਦੀ ਹਰ ਸ਼ਹਿ ਦੇਖੀ
ਕੋਈ ਚੀਜ਼ ਯਾਰਾਂ ਨੇ ਛੱਡੀ ਨੀ
ਮੈਂ ਮੜਕ ਯਾਰਾਂ ਦੇ ਸਿੱਖ ਲਈ ਜਾਨੇ
ਅਣਖ ਯਾਰਾਂ ਕੋਲ਼ ਜੱਦੀ ਨੀ
ਹਾਏ ਯਾਰ ਆਂ ਅੱਗ ਨੀ ਸ਼ਹਿਰ ਮੇਰੇ
ਤੂੰ ਥੱਲੇ ਲੌਂਦੀ ਅੱਡੀ ਨੀ
ਤੂੰ ਪਹਿਲਾਂ ਹੀ ਡੁੱਲੀ ਫਿਰਦੀ ਆਂ
ਮੈਂ ਟੌਹਰ ਹੱਲੇ ਤਾਂ ਕੱਡੀ ਨੀ
Comments (0)
The minimum comment length is 50 characters.
Information
There are no comments yet. You can be the first!
Login Register
Log into your account
And gain new opportunities
Forgot your password?